Darja Khuda Punjabi Lyrics

2+

T-Series and Balraj presents new track Darja Khuda, this song written by Singh Jeet. Music by G Guri. You can read lyrics in punjabi at Lyricspunjab.com. Here,  Darja Khuda punjabi lyrics.

Song: Darja Khuda
Singer: Balraj
Music: G Guri
Lyrics: Singh Jeet
Music Label: T-Series

ਲਾਪਤਾ ਹੂੰ ਗੁਮ ਹੂੰ
ਮੈਂ ਖੁੱਦ ਸੇ ਜੁਦਾ ਹੂੰ
ਜਿਸ ਦਿਨ ਕਾ ਮੈਂ
ਹਾਂ ਤੁਮਸੇ ਮਿਲਾ ਹੂੰ (x2)
ਅਸੀਂ ਸੱਬ ਕੁੱਝ ਆਪਣਾ ਲੁਟਾਤਾ ਇਕ ਚੋਰ ਨੂੰ

ਦਰਜਾ ਖ਼ੁਦਾ ਵੇ ਤੇਰਾ,
ਮੈਂ ਦੇਤਾ ਕਿਸੇ ਹੋਰ ਨੂੰ (x3)

ਚੰਨ ਤਾਰਿਆ ਨਾ ਸਾਡੀ ਬਾਤਾ ਪਾਂਦੀ ਰਾਤ ਸੀ
ਸੋਹਣਾ ਸਾਹਵੇਂ ਜਦੋ ਆਇਆ ਹਾਏ ਕਿਆ ਬਾਤ ਸੀ
ਚੰਨ ਤਾਰਿਆ ਨਾ ਸਾਡੀ ਬਾਤਾ ਪਾਂਦੀ ਰਾਤ ਸੀ
ਸੋਹਣਾ ਸਾਹਵੇਂ ਜਦੋ ਆਇਆ ਹਾਏ ਕਿਆ ਬਾਤ ਸੀ
ਚਿੱਤ ਕਰਦਾ ਸੀ ਰੌਕ ਲਵਾਂ ਵਕ਼ਤ ਦੀ ਤੋਰ ਨੂੰ

ਦਰਜਾ ਖ਼ੁਦਾ ਵੇ ਤੇਰਾ,
ਮੈਂ ਦੇਤਾ ਕਿਸੇ ਹੋਰ ਨੂੰ (x3)

“ਸਿੰਘ ਜੀਤ” ਦੀ ਰਜ਼ਾ ਕੇ ਹੁਣ ਇਹਨਾਂ ਝੱਲਾ ਹੋ ਜਾਵਾਂ
ਅੱਖਾਂ ਚ ਵਸਾ ਕੇ ਯਾਰ ਕਬਰਾਂ ਚ ਸੋਂ ਜਾਵਾਂ
“ਸਿੰਘ ਜੀਤ” ਦੀ ਰਜ਼ਾ ਕੇ ਹੁਣ ਇਹਨਾਂ ਝੱਲਾ ਹੋ ਜਾਵਾਂ
ਅੱਖਾਂ ਚ ਵਸਾ ਕੇ ਯਾਰ ਕਬਰਾਂ ਚ ਸੋਂ ਜਾਵਾਂ
ਹਾਏ ਮਾਰ ਕੇ ਵੀ ਲੱਥਣ ਨੀ ਦੇਣਾ ਇਸ ਲੋਰ ਨੂੰ

ਦਰਜਾ ਖ਼ੁਦਾ ਵੇ ਤੇਰਾ,
ਮੈਂ ਦੇਤਾ ਕਿਸੇ ਹੋਰ ਨੂੰ (x3)

ਲਗਦਾ ਕੁੱਝ ਦੇਖਿਆ ਈ ਨਈ
ਤੇਰੇ ਦੀਦਾਰ ਤੋਂ ਪਹਿਲਾ
ਬੜਾ ਭਟਕ ਰਿਹਾ ਸੀ ਇਜਹਾਰ ਤੋਂ ਪਹਿਲਾ
ਤੂੰ ਮਿਲੀ ਤਾ ਮੈਂ ਖਾਸ ਹੋਇਆ
ਨਈ ਮੈਂ ਕੁੱਝ ਵੀ ਨਈ ਸੀ ਤੇਰੇ ਪਿਆਰ ਤੋਂ ਪਹਿਲਾ

To Listen this song in mp3 Click Here

Check Out Our Other Songs Lyrics on www.lyricspunjab.com

Putt Jatt Da by Rajvir Jawanda

Khuda to Khair by Surjit Khan

Rambo by A-Kay

 

2+