Like U (Tere Jaisi) Garry Sandhu

0

About “Like U (Tere Jaisi)” Song By Garry Sandhu

” Like U (Tere Jaisi)” is a latest song of Garry Sandhu. This song is sung and written by Garry Sandhu. Here you can read the lyrics of “Like U (Tere Jaisi)” song in punjabi language.

” Like U (Tere Jaisi)” Song Details

Singer : Garry Sandhu
Music : Rahul Sathu
Lyrics : Garry Sandhu
Music Label : Fresh Media Records

Read Lyrics of ” Like U (Tere Jaisi)” Song of Garry Sandhu in Punjabi language

ਇੱਕ ਤੂੰ ਪਾਇਆ ਸੁੱਟ ਪੰਜਾਬੀ,
ਦੂਜੇ ਤੇਰੇ ਨੈਣ ਸ਼ਰਾਬੀ,

ਦੇਖ ਕੇ ਤੇਰਾ ਸੁੱਟ ਪੰਜਾਬੀ,
ਗੈਰੀ ਸੰਧੂ ਹੋਇਆ ਸ਼ਰਾਬੀ,
ਤੇਰੀ ਹਿਰਨੀ ਵਰਗੀ ਤੋਰ,
ਸੈਕਸੀ ਝਾਜਰ ਦੀ ਸ਼ੋਰ,

ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,

ਹੁਸਨ ਤੇਰੇ ਦੀਆਂ ਸਿਫਤਾਂ ਸੋਹਣੀਏ,
ਕਰਦੇ ਚੰਨ ਸਿਤਾਰੇ,
ਕਾਲੇ ਵਾਲ ਘਟਾਵਾਂ ਵਰਗੇ,
ਲੱਗਦੇ ਬੜੇ ਪਿਆਰੇ,
ਸੋਹਣੀਏ ਲੱਗਦੇ ਬੜੇ ਪਿਆਰੇ,
ਲੱਗਦੇ ਬੜੇ ਪਿਆਰੇ,
ਸੋਹਣੀਏ ਲੱਗਦੇ ਬੜੇ ਪਿਆਰੇ,

ਹੋ ਚਿੱਟੇ ਦੰਦ ਚੰਬੇ ਦੀਆਂ ਕੱਲੀਆਂ,
ਛਰਨੇਲ ਤੇਰੇ ਨਾਲ ਮਹਿਕਣ ਗਲੀਆਂ,
ਹੋ ਚਿੱਟੇ ਦੰਦ ਚੰਬੇ ਦੀਆਂ ਕੱਲੀਆਂ,
ਪ੍ਰਫੂੰਮ ਤੇਰੇ ਨਾਲ ਮਹਿਕਣ ਗਲੀਆਂ,
ਹੋ ਪਤਾ ਕਰੋ ਸ਼ਰਮਾ ਹੈ ਜਾਂ ਕੌਰ,
ਇਹ ਸ਼ਰਮਾ ਹੈ ਜਾਂ ਕੌਰ,

ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,

ਹੋ ਗੈਰੀ ਸੰਧੂ ਨੂੰ ਸੋਹਣੀ ਲੱਗੀ,
ਤੂੰ ਸਾਰੀ ਦੀ ਸਾਰੀ,
ਜੇ ਤੂੰ ਏਸ਼ ਕਰਨਾ ਚਾਹੁੰਦੀ,
ਲਾ ਮਿੱਤਰਾਂ ਨਾਲ ਯਾਰੀ,
ਸੋਹਣੀਏ ਲਾ ਮਿੱਤਰਾਂ ਨਾਲ ਯਾਰੀ,
ਲਾ ਮਿੱਤਰਾਂ ਨਾਲ ਯਾਰੀ,
ਸੋਹਣੀਏ ਲਾ ਮਿੱਤਰਾਂ ਨਾਲ ਯਾਰੀ,

ਹੋਏ ਵੈਸੇ ਥੋੜਾ ਟਿਪਸੀ ਆਂ,
ਪੀਤੀ ਇਸਨੇ ਵਿਸਕੀ ਆ,
ਏਸੇ ਥੋੜਾ ਟਿਪਸੀ ਆ,
ਪੀਤੀ ਇਸਨੇ ਵਿਸਕੀ ਆ,
ਤੈਨੂੰ ਇਸ਼ਕੇ ਦੀ ਲੋੜ,
ਹੁਣ ਨਚੂੰਗਾ ਬਣਕੇ ਮੋਰ,

ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,
ਨਾ ਕੋਈ ਤੇਰੇ ਜੈਸੀ ਹੋਰ,
ਸੋਹਣੀਆਂ ਤਾਂ ਬਹੁਤ ਵੇਖੀਆਂ,

ਸੋਹਣੀਆਂ ਤਾਂ ਬਹੁਤ ਵੇਖੀਆਂ,

Note : ਜੇਕਰ ਤਹਾਨੂੰ ਇਸ ਗਾਣੇ ਦੇ ਬੋਲਾਂ ਵਿੱਚ ਕੋਈ ਟਾਈਪਿੰਗ ਦੀ ਗੱਲਤੀ ਨਜ਼ਰ ਆਉਂਦੀ ਹੈ ਤਾਂ ਤੁਸੀ ਸਾਨੂੰ ਸੂਚਨਾ ਭੇਜ ਸਕਦੇ ਹੋ। ਸੁਚਿਤ ਕਰਨ ਲਈ ਇਥੇ ਕਲੀਕ ਕਰੋ। 

To Listen this song in mp3 Click Here

Check Out Our Other Trending Song Lyrics

Jattiye Ni- Jordan Sandhu

Mil Nahi Sakdi- Manmohan Waris

Aukaat- Karan Aujla

Khandani Munda- Geeta Jaildar

 

0