Phulkari (Daaka) lyrics- Gippy Grewal

1+

About “Phulkari” Song By Gippy Grewal

“Phulkari” is a latest song of Gippy Grewal from his new upcoming movie “Daaka”. This song is written by Gautam G Sharma, Gurpreet Saini. Here you can read the lyrics of “Phulkari” song in punjabi language.

” Phulkari” Song Details

Singer : Gippy Grewal
Lyrics : Gautam G Sharma, Gurpreet Saini
Music : Payal Dev
Label : T-Series Apna Punjab

 

Read Lyrics of ” Phulkari” Song of Gippy Grewal in Punjabi language

ਇੱਕ ਤੇਰੇ ਹੁਸੀਨਾਂ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖ਼ਰਚੇ ਬੜੇ
ਮਿੱਤਰਾਂ ਦੀ ਜਾਵੇ ਨੀ ਤੂੰ ਜਾਨ ਕੱਢਦੀ
ਚੱਕ ਚੱਕ ਅੱਡੀਆਂ ਜੋ ਛੱਤ ਤੇ ਚੜ੍ਹੇ
ਉੱਤੋਂ ਕਰਦੀ ਸ਼ੁਦਾਈ ਤੇਰੀ ਤੌਰ ਨੀ
ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ
ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ

ਅੱਤ ਨੀ ਤੂੰ ਅੱਤ ਜਿਉਂ ਸਿਆਲਾਂ ਵਾਲੀ ਹੀਰ
ਗੱਭਰੂ ਨੂੰ ਅੱਖ ਤੇਰੀ ਕਰ ਗਈ ਫ਼ਕੀਰ
ਲਾਕੇ ਵੇਖ ਸਾਡੇ ਨਾਲ ਪੱਕੀ ਯਾਰੀਆਂ
ਜੀਜਾ ਜੀਜਾ ਕਹਿਣਗੇ ਨੀ ਮੈਨੂੰ ਤੇਰੇ ਵੀਰ
ਉਹ ਬਿੱਲੋ ਚਿੱਤ ਸਾਡੇ ਨਾਲ ਆ ਜਾ ਜੋੜ ਨੀ
ਉਹ ਪਾਵੇਂ ਫੁਲਕਾਰੀ….

ਇੱਕ ਤੇਰੇ ਹੁਸਨਾਂ ਦੇ ਚਰਚੇ ਬੜੇ
ਦੂਜਾ ਤੇਰੇ ਗੋਰੀਏ ਨੀ ਖ਼ਰਚੇ ਬੜੇ
ਮਿੱਤਰਾਂ ਦੀ ਜਾਵੇ ਨੀ ਤੂੰ ਜਾਨ ਕੱਢਦੀ
ਚੱਕ ਚੱਕ ਅੱਡੀਆਂ ਜੋ ਛੱਤ ਤੇ ਚੜ੍ਹੇ
ਉੱਤੋਂ ਕਰਦੀ ਸ਼ੁਦਾਈ ਤੇਰੀ ਤੌਰ ਨੀ
ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ
ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ

Note : ਜੇਕਰ ਤੁਹਾਨੂੰ ਇਸ ਗਾਣੇ ਦੇ ਬੋਲਾਂ ਵਿੱਚ ਕੋਈ ਟਾਈਪਿੰਗ ਦੀ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਨੂੰ ਸੂਚਨਾ ਭੇਜ ਸਕਦੇ ਹੋ। ਸੂਚਿਤ ਕਰਨ ਲਈ ਇੱਥੇ ਕਲਿੱਕ ਕਰੋ।

To Listen other songs of Gippy Grewal Click Here

Check Out Our Other Trending Song Lyrics

Jatta Ve- Mankirt Aulakh

Ik Gera- Guru Randhawa

Sharata- Babbu Maan

Milange Jarur- Harjit Harman

 

1+