Qatal Nishawn Bhullar lyrics

2+

Qatal By Nishawn Bhullar ‘s new track with Gurlez Akhtar. Lyrics of song by Jass Manak. lyricspunjab.com presents qatal nishawn bhullar lyrics in punjabi.

Singer : Nishawn Bhullar, Gurlej Akhtar
Lyrics : Jass Manak
Composer : Jass Manak
Music : The Kidd
Music Label : Geet MP3

ਜੱਟਾ ਤੇਰੇ ਕੋਲੋਂ ਅੱਕ ਗਈ ਆ
ਘਰੇ ਬੈਠ ਬੈਠ ਥੱਕ ਗਈ ਆ (x2)
ਤਾਰਿਆਂ ਨੂੰ ਦੇਖ ਦੇਖ ਰਾਤ ਲੱਗ ਦੀ (x2)
ਓ ਤੇਰੇ ਰੋਲੇ ਸੁਨ ਸੁਨ ਕੇ ਦਿਹਾੜੀ
ਤੇਰੇ ਵਰਗੇ ਦੇ ਕੀਤੇ ਮੂੰਹ ਸੀ ਲਗਦੀ
ਤੇਰੇ ਲਾਰਿਆਂ ਨੇ ਪੱਟਤੀ ਲਈ ਕੁਵਾਰੀ

ਬਹੁਤਾ ਬੋਲ ਨਾ ਮੈਂ ਅੱਕਿਆ ਪਿਆ
ਮੈਨੂੰ ਛੇੜ ਨਾ ਮੈਂ ਥੱਕਿਆ ਪਿਆ (x2)
ਕਚਿਹਰੀਆਂ ਚ ਸਾਰਾ ਸਾਰਾ ਦਿਨ ਲੰਗਦਾ (x2)
ਘਰੇ ਮੁਕਦੇ ਨਾ ਤੇਰੇ ਪਵਾੜੇ
ਪਹਿਲਾ ਹੀ ਕੱਤਲ ਸਿਰ ਦੋ ਬੋਲਦੇ
ਪਹਿਲਾ ਹੀ ਕੱਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਵੇ ਨਾਰੇ
ਪਹਿਲਾ ਹੀ ਕੱਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਵੇ ਨਾਰੇ

ਪਹਿਲਾ ਬੋਲਦਾ ਨਹੀਂ ਸੀ ਮੇਰੇ ਮੂਰੇ ਸੰਗਦਾ
ਹੁਣ ਪਤਾ ਲਗਾ ਜੱਟਾ ਤੇਰੇ ਏਸ ਰੰਗ ਦਾ
ਕਹਿੰਦਾ ਟਿਫ਼ਨੀ (Tiffany) ਤੋਂ ਗਹਿਣੇ ਮੈਂ ਦਵਾ ਦਾਊਂਗਾ
ਹੁਣ ਕਰੇ ਨਾ ਖਿਆਲ ਮੇਰੀ ਟੁੱਟੀ ਵੰਗ ਦਾ
ਪਹਿਲਾ ਤਾ ਕਰੀਨਾ ਜਿਹੀ ਲਗਦੀ ਸੀ ਤੈਨੂੰ
ਪਹਿਲਾ ਤਾ ਕਰੀਨਾ ਵਾਂਗੂ ਲਗਦੀ ਸੀ ਤੈਨੂੰ
ਹੁਣ ਕੁੱਝ ਵੀ ਨਾ ਲਗਦੀ ਵਿਚਾਰੀ

ਤੇਰੇ ਵਰਗੇ ਦੇ ਕੀਤੇ ਮੂੰਹ ਸੀ ਲਗਦੀ
ਤੇਰੇ ਲਾਰਿਆਂ ਨੇ ਪੱਟਤੀ ਲਈ ਕੁਵਾਰੀ (x2)

ਖਾਦੀ ਪੀਤੀ ਚ ਕਰੀਨਾ ਤੈਨੂੰ ਕਹਿ ਹੋ ਗਿਆ
ਵਿਆਉਣਾ ਤੈਨੂੰ ਹੀ ਡਿਸੀਜਨ ਲੈ ਹੋ ਗਿਆ
ਸ਼ਾਹਰੁਖ ਖਾਨ ਵਰਗਾ ਸੀ ਮੁੰਡਾ ਪਤਲੋ
ਮਾਣ ਕਰਮਾ ਨੂੰ ਸਾਕ ਤੈਨਾ ਤੈਅ ਹੋ ਗਿਆ
ਹਫਤੇ ਚ ਪੰਜ ਦਿਨ ਕਰੇ ਸ਼ੋਪਿੰਗਾ
ਹਫਤੇ ਚ ਪੰਜ ਦਿਨ ਕਰੇ ਸ਼ੋਪਿੰਗਾ
ਨੀ ਤੂੰ ਫਿਰ ਵੀ ਨਾ ਰੱਜੇ ਮੁਟਿਆਰੇ

ਪਹਿਲਾ ਹੀ ਕੱਤਲ ਸਿਰ ਦੋ ਬੋਲਦੇ
ਤੀਜਾ ਤੇਰਾ ਨਾ ਹੋ ਜਵੇ ਨਾਰੇ (x2)

To Listen this song in mp3 Click Here

Check Out Our Other Songs Lyrics on www.lyricspunjab.com

Rambo by A-Kay

Milange zarur by Harjit Harman

Sajna ve Sajna By Gurdas Maan

 

2+