Rambo lyrics in Punjabi

3+

“Rambo” is latest song sung by A-Kay and its orignal lyrics by Jerry, lyricspunjab.com presents Rambo lyrics in punjabi language.

Singer : A-KAY
Music : Western Penduz
Lyrics : JERRY
Label : Speed Records

ਪੈਰਾਂ ਸਨੇ ਝਾਂਜਰਾਂ ਦੇ ਸ਼ੋਰ ਰੁੱਕ ਜਾਂਦੇ ਨੇ
ਵੈਲੀਆਂ ਤੇ ਰੱਖੇ ਥਰਟੀ(THERTY) ਬੋਰ ਲੁੱਕ ਜਾਂਦੇ ਨੇ
ਅਲੜਾਂ ਕਰੱਸ਼ ਰਖਦਿਆਂ ਨਾਲੇ ਤਕਦਿਆਂ
ਜੈਰੀ ਜੈਰੀ ਜੈਰੀ ਜੈਰੀ ਕਹਿੰਦੀਆਂ ਨਾ ਥਕਦਿਆਂ
ਸੂਰਜਾ ਨੂੰ ਉਠਾਲ ਦਿਆਂ ਦਿਨੇ ਬਲਿਆ
ਰਾਤੀ ਵਖਤ ਪਾ ਦਿਏ ਚੰਨਾ ਨੂੰ

ਕੱਬੇ ਯਾਰ ਨੇ ਕੱਬਿਆ ਗੱਨਾਂ
ਹੱਥ ਲਵਾਂਉਦਿਆ ਕੰਨਾਂ ਨੂੰ
ਵੈਰੀਆਂ ਨੂੰ ਮੋਤ ਆ ਦਿਸਦੇਂ
ਰੈਂਬੋ ਦਿਸਦੇ ਰੰਨਾਂ ਨੂੰ (x2)

ਖੜੀ ਖੜੀ ਟੋਲਦੀ ਆ , ਅੱਖਾਂ ਨਾਲ ਬੋਲਦੀ ਆ
ਅਲੜੇ ਆ ਦੁਨੀਆ ਵੀ ਭੁੱਲੀ ਫਿਰਦੀ
ਸ਼ਜਰੇ ਦੀ ਹੋਈ ਕਹਿੰਦੇ ਘਰੋ ਹੋਈ ਆ ਰਵਾਨਾ
ਕੁੜੀ ਡੋਲਸੀ, ਗਬਾਨਾ (Dolce & Gabbana) ਜਿਹੀ ਡੁੱਲੀ ਫਿਰਦੀ
ਜੱਟ ਪਰਿਆਂ ਲਈ ਹੈਵਨ ਦਾ ਗੇਟ ਹੋ ਗਿਆ
ਮੁੰਡਾ ਕੁੜੀਆਂ ਦਾ ਬਾਹਲਾ ਫੇਵਰੇਟ ਹੋ ਗਿਆ
ਲਾਡ ਜਹੇ ਕਰਨੇ ਆਉਦੇ ਨਾ
ਬੇਬੇ ਦੇ ਲਾਡਲਿਆਂ ਸਨਾਂ ਨੂੰ

ਕੱਬੇ ਯਾਰ ਨੇ ਕੱਬਿਆ ਗੱਨਾਂ
ਹੱਥ ਲਵਾਂਉਦਿਆ ਕੰਨਾਂ ਨੂੰ
ਵੈਰੀਆਂ ਨੂੰ ਮੋਤ ਆ ਦਿਸਦੇਂ
ਰੈਂਬੋ ਦਿਸਦੇ ਰੰਨਾਂ ਨੂੰ (x2)

ਤੇਰਾ ਨਖਰਾ ਵੀ ਜੱਟ ਮੁਰੇ ਆਪੇ ਝੁਕਨਾ
ਤੇਰੀ ਆਕੜਾਂ ਨੂੰ ਦੇਖੀ ਲਾਹ ਲਾਹ ਕੇ ਸੁਟਨਾ
ਅਥਰੀਏ, ਅਥਰੇ ਦਾ ਖੁਆਬ ਨਾ ਤੂੰ ਦੇਖ
ਮੁੰਡਾ ਕਹਿੰਦੀਆ ਕਹਾਉਦਿਆ ਦਾ ਹੋਇਆ ਸੁਪਨਾ
ਏ-ਕੇ, ਏ-ਕੇ ਕਹਿੰਦੇ ਕੋਲ ਬੈਠ ਕਾਲੀ ਵਾਇਪਰ
ਗਨ, ਕਾਲੇ ਰਿਮ ਕਾਲੀ ਰਖੀ ਮੈਂ ਸਨਾਈਪਰ
ਨਾਰਾਂ ਨਾਲ ਥੋੜਾ ਥੋੜਾ ਨਾਈਸਲੀ ਬਿਹੇਵ ਕਰਾਂ
ਵੈਰੀਆਂ ਨਾਲ ਚਤੋ ਪਹਿਰ ਰਹਿੰਦਾ ਮੁੰਡਾ ਹਾਈਪਰ
ਪਟਿੱਆ ਨੀ ਜਾਣਾ ਇਹ ਅੱਚੀਵ ਹੋਉਗਾ
ਐਵੇਂ ਜਨੀ-ਖਣੀ ਦੇ ਨਾ ਇਹ ਕਰੀਬ ਹੋਉਗਾ
ਰਿਸਪੇਕਟ ਰੰਨਾਂ ਦੀ ਪੁਰੀ ਏ
ਨਾ ਪਰੈਫਰ ਕਰਾਂ ਮੈ ਫੰਨਾ ਨੂੰ

ਕੱਬੇ ਯਾਰ ਨੇ ਕੱਬਿਆ ਗੱਨਾਂ
ਹੱਥ ਲਵਾਂਉਦਿਆ ਕੰਨਾਂ ਨੂੰ
ਵੈਰੀਆਂ ਨੂੰ ਮੋਤ ਆ ਦਿਸਦੇਂ
ਰੈਂਬੋ ਦਿਸਦੇ ਰੰਨਾਂ ਨੂੰ (x2)

To Listen this song in mp3 Click Here

Check Out Our Other Songs Lyrics on www.lyricspunjab.com

Veham By Shahnaz Gill

Putt Jatt Da by Rajvir Jawanda

Khuda to Khair by Surjit Khan

 

3+