Ronde Ronde Lyrics – Ninja

0

Ronde Ronde Lyrics – Ninja

Ronde Ronde song is sung by Ninja and written by Avi. Its music is given by The Boss.

Song Details

Singer : Ninja

Music : The Boss

Lyrics : Avi

Music Label : Geet Mp3

Read Lyrics of Ronde Ronde Song Ninja

ਰੌਂਦੇ ਰੌਂਦੇ ਦਿਲ ਕਰਦਾ,
ਜਿਉਂਦੇ ਜਿਉਂਦੇ ਇਹ ਮਰਦਾ,
ਸੌਂਦੇ ਸੌਂਦੇ ਕਿਉਂ ਡਰਦਾ ਤੇਰੇ ਬਿਨਾਂ,
ਰਾਹਾਂ ਵਿੱਚ ਵੀ ਹੁਣ ਨਾ,
ਨਿਗਾਹਾਂ ਵਿੱਚ ਵੀ ਹੁਣ ਨਾ,
ਸਾਹਾਂ ਵਿੱਚ ਵੀ,
ਕਿਉਂ ਨਾ ਏ ਤੇਰੀ ਪਨਾਹ,

ਤੂੰ ਨਾ ਆਵੇ ਸੱਜਣਾਂ ਵੇ ਤੇਰੀ ਯਾਦ ਆਉਂਦੀ,
ਬਿਨ ਤੇਰੇ ਨੀਂਦਾਂ ਦੀ ਮੇਰੇ ਸੌਂ ਨਾ ਪਾਉਂਦੀ,
ਦੱਸ ਕਿੰਝ ਰਹਿ ਲੈਣਾ ਤੂੰ ਸੱਜਣਾ ਮੇਰੇ ਬਿਨਾਂ,

ਰੌਂਦੇ ਰੌਂਦੇ ਦਿਲ ਕਰਦਾ,
ਜਿਉਂਦੇ ਜਿਉਂਦੇ ਇਹ ਮਰਦਾ,
ਸੌਂਦੇ ਸੌਂਦੇ ਕਿਉਂ ਡਰਦਾ ਤੇਰੇ ਬਿਨਾਂ,
ਰਾਹਾਂ ਵਿੱਚ ਵੀ ਹੁਣ ਨਾ,
ਨਿਗਾਹਾਂ ਵਿੱਚ ਵੀ ਹੁਣ ਨਾ,
ਸਾਹਾਂ ਵਿੱਚ ਵੀ,
ਕਿਉਂ ਨਾ ਏ ਤੇਰੀ ਪਨਾਹ,

ਤੂੰ ਬਣੇਆਂ ਏ ਬੇਖੌਫ ਹਵਾ,
ਮੇਰਾ ਰੌਲੇਆ ਏ ਦਿਲ ਤੂੰ ਪੱਤੇਆਂ ਦੇ ਵਾਂਗ,
ਵੇਖ ਬੇਪਰਵਾਈਆਂ ਤੇਰੀ ਦੱਸ ਮੈਂ ਕੀ ਕਰਾਂ,
ਇੰਝ ਘੇਰੇਆ ਏ ਮੈਨੂੰ ਕੱਚੇਆ ਦੇ ਵਾਂਗ,

ਤੇਰੇ ਲਈ ਮੈਂ ਸੱਜਣਾਂ ਵੇ ਹੋਈ ਜਗ ਤੋਂ ਜੁੱਦਾ,
ਤਾਣੇ ਕਰਦਾ ਮੇਰੇ ਤੇ ਅੱਜ ਹੱਸਦਾ ਖੁੱਦਾ,
ਦੱਸ ਕਿੰਝ ਹੱਸ ਲੈਂਦਾਂ ਤੂੰ ਸੱਜਣਾ ਮੇਰੇ ਬਿਨਾਂ,

ਰੌਂਦੇ ਰੌਂਦੇ,
ਜਿਉਂਦੇ ਜਿਉਂਦੇ,
ਸੌਂਦੇ ਸੌਂਦੇ,

ਰੌਂਦੇ ਰੌਂਦੇ ਦਿਲ ਕਰਦਾ,
ਜਿਉਂਦੇ ਜਿਉਂਦੇ ਇਹ ਮਰਦਾ,
ਸੌਂਦੇ ਸੌਂਦੇ ਕਿਉਂ ਡਰਦਾ ਤੇਰੇ ਬਿਨਾਂ,
ਰਾਹਾਂ ਵਿੱਚ ਵੀ ਹੁਣ ਨਾ,
ਨਿਗਾਹਾਂ ਵਿੱਚ ਵੀ ਹੁਣ ਨਾ,
ਸਾਹਾਂ ਵਿੱਚ ਵੀ,
ਕਿਉਂ ਨਾ ਏ ਤੇਰੀ ਪਨਾਹ,

Note : ਜੇਕਰ ਤੁਹਾਨੂੰ ਇਸ ਗਾਣੇ ਦੇ ਬੋਲਾਂ ਵਿੱਚ ਕੋਈ ਟਾਈਪਿੰਗ ਦੀ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਨੂੰ ਸੂਚਨਾ ਭੇਜ ਸਕਦੇ ਹੋ। ਸੂਚਿਤ ਕਰਨ ਲਈ ਇੱਥੇ ਕਲਿੱਕ ਕਰੋ।

Check Out Now

Listen Song Online Click Here

Check Out Our Other Punjabi Songs Lyrics

Thoko Taali lyrics- Zora Randhawa

Phulkari (Daaka) lyrics- Gippy Grewal

Punjabi Boli lyrics – Ravinder Grewal

 

 

0