Suicide by Sukhe lyrics

1+

Lyricspunjab.com brings for you Suicide by Sukhe lyrics in punjabi. orignal lyrics by “JAANI”. and music by “B Prack”. Read lyrics in punjabi font.

Singer: SUKH-E MUZICAL DOCTORZ
Music Director: B PRAAK
Lyrics & Composition: JAANI
Music Label: T-SERIES

ਮੈਨੂੰ ਸੌਂ ਲਗੇ ਤੇਰੀ ਕੁੱਝ ਕਰਦਾ ਨਹੀਂ 
ਕਰਦਾ ਨਈ ਹਾਈਡ(Hide) ਤੇਰੇ ਸਾਮਣੇ (x2)

ਨੀ ਜੇ ਇਸ ਵਾਰੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ 
ਨੀ ਮੈਂ ਕਰਜੂ, ਸੁਸਾਈਡ(Suicide) ਤੇਰੇ ਸਾਮਣੇ (x3)
ਤੇਰੇ ਸਾਮਣੇ, ਤੇਰੇ ਸਾਮਣੇ 

ਮੇਰੇ ਉੱਤੇ ਮਰਦੀਆਂ 40 ਕੁੜੀਆਂ 
ਸਿੱਰੇ ਦੀਆਂ ਅੱਤ ਪੈਸੇ ਵਾਲੀ ਕੁੜੀਆਂ 
ਕਿਸੇ ਨੂੰ ਵੀ ਜਾਣੀ ਮੂੰਹ ਲਾਉਂਦਾ ਨਹੀਂ 
ਅੱਗੇ ਪਿੱਛੇ ਉਂਝ ਭਾਵੇਂ ਬਾਹਲੀ ਕੁੜੀਆਂ (x2)

ਹੋ ਜਿੰਨੀਆਂ ਸੀ ਮੇਰੀਆਂ  ਫ੍ਰੈਂਡ ਕੁੜੀਆਂ, ਫ੍ਰੈਂਡ ਕੁੜੀਆਂ 
ਆ ਲੈ ਕਰਤੀਆਂ ਸਾਈਡ (Side) ਤੇਰੇ ਸਾਮਣੇ 

ਨੀ ਜੇ ਇਸ ਵਾਰੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ 
ਨੀ ਮੈਂ ਕਰਜੂ  ਸੁਸਾਈਡ(Suicide) ਤੇਰੇ ਸਾਮਣੇ (x2)
ਤੇਰੇ ਸਾਮਣੇ, ਤੇਰੇ ਸਾਮਣੇ 

ਤੂੰ ਦੱਸਦੇ ਜੋ ਬੇਬੀ ਹੈਨੀ, ਯਾਰ ਤੇਰੇ ਕੋਲ 
ਜਿਹੜੀ ਕਿਸੇ ਕੋਲ ਹੈਨੀ, ਉਹ ਕਾਰ ਮੇਰੇ ਕੋਲ 
ਤੂੰ ਜਿਨ੍ਹਾਂ ਨਾਲ ਫੋਟੋਵਾਂ ਖਿਚਾਉਣ ਨੂੰ ਫਿਰੇ 
ਬੈਠੇ ਰਹਿੰਦੇ ਉਹ ਵੱਡੇ ਸਟਾਰ ਮੇਰੇ ਕੋਲ (x2)

ਮੇਰੀ ਅੱਖ ਨਾਲ ਅੱਖ ਨੀ ਮਿਲਾਉਂਦੇ ਫੁਕਰੇ, ਮਿਲਾਉਂਦੇ ਫੁਕਰੇ 
ਚੁੱਪ ਕਰਕੇ ਬੈਂਦੇ ਏ ਮੇਰੇ ਸਾਮਣੇ

ਨੀ ਜੇ ਇਸ ਵਾਰੀ ਤੂੰ ਮੈਨੂੰ ਨਾ ਕਰਤੀ ਨਾ ਕਰਤੀ 
ਨੀ ਮੈਂ ਕਾਰਜੁ ਸੁਸਾਈਡ(Suicide) ਤੇਰੇ ਸਾਮਣੇ (x2)
ਤੇਰੇ ਸਾਮਣੇ, ਤੇਰੇ ਸਾਮਣੇ

To Listen this song in mp3 Click Here

Check Out Our Other Songs Lyrics on www.lyricspunjab.com

Meharbaan by Kulwinder Billa

Annoucement By Ammy Virk

Jatt de Star By Himmat Sandhu

 

1+