Thoko Taali lyrics- Zora Randhawa

1+

About “Thoko Taali” Song By Zora Randhawa

“Thoko Taali” is a latest song of Zora Randhawa. This song is written by Balli Jethuwal. Here you can read the lyrics of “Thoko Taali” song in punjabi language.

” Thoko Taali” Song Details

Singer : Zora Randhawa
Lyrics : Balli Jethuwal
Music : Dr Zeus
Label : Planet Recordz Inc

 

Read Lyrics of ” Thoko Taali” Song of Zora Randhawa in Punjabi language

ਜਿੰਨੀ ਸੋਹਣੀ ਕੁੜੀ ਉੱਥੋਂ ਦੂਣਾ ਸੋਹਣਾ ਨੱਚਦੀ
ਨੱਚਦੀ ਏ ਕਿਆਦਾ ਅੱਗ ਜ਼ੁਲਫੇ ਦੀ ਮੱਚਦੀ
ਕੋਈ ਆਖੇ ਅੱਸ਼ਕੇ, ਕੋਈ ਆਖੇ ਸਦਕੇ
ਕੋਈ ਮੰਗੇ ਸੈਲਫੀ, ਕੋਈ ਮੰਗੇ ਫ਼ੋਟੋ
ਠੋਕੋ ਤਾਲੀ ਠੋਕੋ ਤਾਲੀ ਠੋਕੋ ਤਾਲੀ ਠੋਕੋ
ਠੋਕੋ ਤਾਲੀ ਠੋਕੋ…..

ਦਿੰਦੇ ਨਾ ਪੜ੍ਹਨ ਤੈਨੂੰ ਯਾਰ ਜਿਗਰੀ
ਰੱਬ ਹੀ ਕਰਾਵੇ ਤੇਰੀ ਪੂਰੀ ਡਿਗਰੀ
ਛੋਟੇ ਛੋਟੇ ਟਾਪ ਪਾਵੇਂ ਜੀਨਾਂ ਫੱਟੀਆਂ
ਆਖੇ ਸਾਰੇ ਪਿੰਡ ਕੁੜੀ ਬੜੀ ਵਿਗੜੀ
ਇਹ ਤਾਂ ਐਡਵਾਂਸ ਏ ਲੱਭ ਦੀ ਕੋਈ ਚਾਂਸ ਹੈ
ਬਾਲੀਵੁੱਡ ਦੇ ਵੀ ਫੱਟੇ ਚੱਕ ਦੂ ਗੀ ਲੋਕੋ
ਠੋਕੋ ਤਾਲੀ…

ਤਿੰਨ ਵਾਰੀ ਵੀਕ ਚ ਸਾਲੂਨ ਜਾਣੀ ਏ
ਰੋਟੀ ਛੱਡੀ ਫਿਰਦੀ ਸਾਲਾਦ ਖਾਣੀ ਏ
ਦੋ ਟਾਈਮ ਸੁਣਿਆਂ ਤੂੰ ਜਾਵੇ ਜਿੰਮ ਨੀ
ਭਾਂਬੜ ਤੂੰ ਅੱਗ ਦਾ ਬਣਾਈ ਜਾਣੀ ਏ
ਕਹਿੰਦਾ ਜੱਗਵਾਲ ਨੀ
ਹੋ ਗਿਆ ਕਮਾਲ ਨੀ
ਹੋ ਗਏ ਸ਼ਰਮਿੰਦੇ ਤੈਨੂੰ ਕਹਿੰਦੇ ਸੀ ਜੋ ਮੋਟੋ
ਠੋਕੋ ਤਾਲੀ ਠੋਕੋ ਤਾਲੀ ਠੋਕੋ ਤਾਲੀ ਠੋਕੋ
ਠੋਕੋ ਤਾਲੀ ਠੋਕੋ…..

Note : ਜੇਕਰ ਤੁਹਾਨੂੰ ਇਸ ਗਾਣੇ ਦੇ ਬੋਲਾਂ ਵਿੱਚ ਕੋਈ ਟਾਈਪਿੰਗ ਦੀ ਗ਼ਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਨੂੰ ਸੂਚਨਾ ਭੇਜ ਸਕਦੇ ਹੋ। ਸੂਚਿਤ ਕਰਨ ਲਈ ਇੱਥੇ ਕਲਿੱਕ ਕਰੋ।

To Listen other songs of Zora Randhawa Click Here

Check Out Our Other Trending Song Lyrics

Phulkari- Gippy Grewal

Punjabi Boli- Ravinder Grewal

Rambo- A Kay

Milange Jarur- Harjit Harman

 

1+