Veham Shahnaz gill lyrics

1+

Song “Veham” sung by “Shahnaz kaur” and lyrics by “Sabbi Kothepona”. lyricspunjab.com presents Veham shahnaz gill lyrics in full punjabi language.

Singer: Shehnaz Kaur Gill ft Laddi Gill
Composer: Laddi Gill
Lyricist: Sabbi Kothepona

ਲਾਡੀ ਗਿੱਲ ਤੇ ਬੀਟ ਤੇ
ਵੇ ਤੁਇ ਸਿਖਰ ਦੁਪਹਿਰੇ ਤੋੜੀ ਯਾਰੀ ਮੁੰਡਿਆਂ
ਸ਼ਾਮ ਨੂੰ ਜੱਟੀ ਨੇ ਤੇਰੇ ਫੁਕਤੇ
ਫਿਰਦੀ ਰਕਾਨ ਦੇਖ ਚਿੱਲ ਕਰਦੀ
ਨਾ ਕੋਈ ਪਛਤਾਵਾ ਫੇਸ ਵੇ ਕਿਊਟ ਤੇ
ਹੋ ਮੇਰੀ ਅੱਖ ਨੇ ਸੀ ਰੋਣਾ, ਰੋਣਾ ਕਿ ਚੋਬਰਾਂ
ਨਾ ਹੀ ਤੇਰੀ ਜੱਟੀ ਨੂੰ ਕੋਈ ਘਾਟ ਰੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ

ਝੂਠਾ ਆਂ ਪਿਆਰ ਤੇਰਾ ਤਾਈਂ ਵਿਕਦਾ
ਸੱਚੀ ਸਾਡੀ ਜੁੱਤੀ ਦੇ ਨਾ ਯਾਦ ਚੋਬਰਾਂ
ਵੇ ਮੈਂ ਉਠਦੀ ਸਹੇਲੀਆਂ ਨਾਲ ਮੌਜਾਂ ਲੁੱਟਦੀ
ਸੋਚੀ ਨਾ ਕੇ ਹੌਗੀ ਬਰਬਾਦ ਚੋਬਰਾਂ
ਨਾ ਹੀ ਤੇਰਾ ਆਇਆ ਕੋਈ ਡ੍ਰੀਮ ਜੱਟੀ ਨੂੰ (x2)
ਨਾ ਹੀ ਮੇਰੇ ਦਿਲ ਚ ਕੋਈ ਤਾਰ ਖੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ

ਮੇਰੇ ਜਿਹੀ ਲੱਭਣੀ ਨਾ ਤੈਨੂੰ ਸੱਬੀ ਵੇ
ਚੈਲੇਂਜ ਏ ਤੈਨੂੰ ਸ਼ਰੇਆਮ ਜੱਟੀ ਦਾ
ਓਏ ਰੋਇਆ ਨਾ ਜੇ ਉੱਠ ਉੱਠ ਤੂੰ ਰਾਤਾਂ ਨੂੰ
ਫੇਰ ਤੂੰ ਵਟਾਦੀ ਭਾਵੇਂ ਨਾਮ ਜੱਟੀ ਦਾ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਜਦੋ ਮੇਰੀ ਯਾਦਾਂ ਵਾਲੀ ਅੱਗ ਭੜਕੀ
ਵਹਿਮ ਸੀ ਕਿ ਛੱਡਿਆ ਤਾ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ
ਵਹਿਮ ਸੀ ਕਿ ਛੱਡਿਆ ਤਾ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ
ਵਹਿਮ ਸੀ ਕਿ ਛੱਡਿਆ ਤਾ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫੜਕੀ

To Listen this song in mp3 Click Here

Check Out Our Other Songs Lyrics on www.lyricspunjab.com

Satguru Nanak Teri Leela By Lal Chand Yamla Jatt

Kalgi By Mannat Kaur

Badmaashi By Ellde Fazilka

 

1+